ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.39.0-wmf.21
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਗੈਜਟ
ਗੈਜਟ ਗੱਲ-ਬਾਤ
ਗੈਜਟ ਪਰਿਭਾਸ਼ਾ
ਗੈਜਟ ਪਰਿਭਾਸ਼ਾ ਗੱਲ-ਬਾਤ
ਪੰਨਾ:ਹੀਰ ਵਾਰਸਸ਼ਾਹ.pdf/126
250
4926
141050
29019
2022-07-24T07:06:20Z
Charan Gill
36
proofread-page
text/x-wiki
<noinclude><pagequality level="3" user="Rorki amandeep sandhu" />{{rh||(੧੧੬)}}</noinclude>{{center|{{x-smaller|ਮਹੀਨਾ ਭਾਦਰੋਂ}}}}
{{Block center|<poem>ਚੜ੍ਹਦੇ ਭਾਦਰੋਂ ਰੋਂਦੀ ਹੈ ਹੀਰ ਜੱਟੀ ਮੈਨੂੰ ਰਾਂਝਣਾ ਨਜ਼ਰ ਨਾ ਆਉਂਦਾ ਏ
ਰਾਤੀ ਨੀਂਦ ਨਾ ਆਉਂਦੀ ਸੇਜ ਉਤੇ ਦਿਨੇ ਚਰਖੜਾ ਮੂਲ ਨਾ ਭਾਉਂਦਾ ਏ
ਅਖੀਂ ਨਜ਼ਰ ਨਾ ਆਉਂਦਾ ਯਾਰ ਮੈਨੂੰ ਮੇਰਾ ਰੋਂਦਿਆਂ ਵਕਤ ਵਿਹਾਉਂਦਾ ਏ
ਠਾਠਾਂ ਮਾਰ ਫ਼ਿਰਾਕ ਦੀ ਕਾਂਗ ਆਈ ਜੀਉ ਡੁੱਬਦਾ ਤੇ ਗੋਤੇ ਖਾਉਂਦਾ ਏ
ਸਿਰ ਬੱਦਲ ਕੜਕਦਾ ਇਸ਼ਕ ਵਾਲਾ ਅੰਤ ਕਹਿਰ ਦੀ ਬੂੰਦ ਵਸਾਉਂਦਾ ਏ
ਮੇਰਾ ਵਾਸ ਆਇਆ ਵਿਚ ਵੈਰੀਆਂ ਦੇ ਕੋਈ ਸੱਚ ਨਾ ਸੁਖਨ ਅਲਾਉਂਦਾ ਏ
ਆਪੋ ਆਪਣੇ ਸ਼ੁਗਲ ਮਸ਼ਗ਼ੂਲ ਸਭੇ ਕੋਈ ਹੱਸਦਾ ਤੇ ਕੋਈ ਗਾਉਂਦਾ ਏ
ਕੁਝ ਕਿਸੇ ਨੂੰ ਕਿਸੇ ਦੀ ਸਾਰ ਨਾਹੀਂ ਆਪੋ ਆਪਣੀ ਲੋਕ ਸੁਣਾਉਂਦਾ ਏ
ਕੁੜੀਆਂ ਪਿੰਡ ਦੀਆਂ ਨਿਤ ਅਕਾਂਦੀਆਂ ਨੇ ਮੈਨੂੰ ਬਿਰ੍ਹੋਂ ਫ਼ਿਰਾਕ ਸਤਾਉਂਦਾ ਏ
ਵਾਰਸਸ਼ਾਹ ਅੱਲਾ ਬਿਨਾਂ ਤਾਂਘ ਨਾਹੀਂ ਵੇਖਾਂ ਰਾਂਝਣਾ ਕਦੋਂ ਮਿਲਾਉਂਦਾ ਏ</poem>}}
{{center|{{x-smaller|ਮਹੀਨਾ ਅਸੂ}}}}
{{Block center|<poem>ਅਸੂ ਆਸ ਅਲਾਹ ਦੀ ਰੱਖ ਲਈ ਹੋਰ ਢਾਹ ਬੈਠੀ ਸੱਭੋ ਢੇਰੀਆਂ ਮੈਂ
ਰਾਂਝਾ ਯਾਰ ਮਿਲਾਉਣਾ ਇਕ ਵਾਰੀ ਉਦ੍ਹੇ ਇਸ਼ਕ ਫ਼ਿਰਾਕ ਨੇ ਘੇਰੀਆਂ ਮੈਂ
ਤੇਜ਼ ਛੁਰੀ ਫੜਕੇ ਹੱਥ ਇਸ਼ਕ ਜ਼ਾਲਮ ਕੀਤਾ ਕੱਟ ਕੇ ਜ਼ਬਰ ਤੋਂ ਜ਼ੇਰੀਆਂ ਮੈਂ
ਤੱਤੀ ਚੰਦ ਦੇ ਚਾਨਣੇ ਚਾ ਸੁੱਟੀ ਵਿਚ ਅੰਦੋਹ ਗ਼ੁਬਾਰ ਅੰਧੇਰੀਆਂ ਮੈਂ
ਕਹੇ ਤੱਤੜੇ ਵਕਤ ਸੀ ਨੇਹੁੰ ਲੱਗਾ ਆਈ ਦੁਖਾਂ ਦੇ ਵਿਚ ਵਧੇਰੀਆਂ ਮੈਂ
ਪਾਂਦੀ ਔਸੀਆਂ ਕਾਗ ਉਡਾਉਂਦੀ ਹਾਂ ਰਾਂਝੇ ਯਾਰ ਦੀ ਹੁੱਬ ਨੇ ਘੇਰੀਆਂ ਮੈਂ
ਤੱਕੜ ਜੰਮਦਿਆਂ ਚੜ੍ਹੀ ਹਾਂ ਇਸ਼ਕ ਵਾਲੇ ਤੁਲੀਆਂ ਦੁੱਖ ਦੇ ਨਾਲ ਪੰਸੇਰੀਆਂ ਮੈਂ
ਰੋਣੋ ਸਬਰ ਨਾ ਆਉਂਦਾ ਅੱਖੀਆਂ ਨੂੰ ਲੱਖ ਦਿਲ ਨੂੰ ਦਿਆਂ ਦਲੇਰੀਆਂ ਮੈਂ
ਸ਼ੌਕ ਨਾਲ ਉਸ ਨੂੰ ਗਲੇ ਲਾਉਂਦੀ ਸਾਂ ਮੂੰਹੋਂ ਆਖਕੇ ਤੇਰੀਆਂ ਤੇਰੀਆਂ ਮੈਂ
ਵਾਰਸਸ਼ਾਹ ਕਜ਼ਾ ਜੁਦਾ ਕੀਤਾ ਅਰਜ਼ਾਂ ਕੀਤੀਆਂ ਰੋ ਰੋ ਬਥੇਰੀਆਂ ਮੈਂ</poem>}}
{{center|{{x-smaller|ਮਹੀਨਾ ਕਤਕ}}}}
{{Block center|<poem>ਕਤਕ ਮਾਹ ਦਾ ਕਟਕ ਹੁਣ ਜ਼ੋਰ ਚੜ੍ਹਿਆ ਮੇਰੀ ਆਯਾ ਏ ਜਿੰਦ ਮੁਕਾਉਣੇ ਨੂੰ
ਕਿਹੀਆਂ ਰਿਜ਼ਕ ਮੁਹਾਰਾਂ ਨੇ ਚੁੱਕ ਲਈਆਂ ਗਲੀਆਂ ਪੇਕਿਆਂ ਰਾਹ ਭੁਲਾਉਣੇ ਨੂੰ
ਇਸ ਮਾਹ ਦੇ ਵਿਚ ਸਹੇਲੀਓ ਨੀ ਮੇਰਾ ਜੀ ਚਾਹੇ ਬੇਲੇ ਜਾਉਣੇ ਨੂੰ
ਪੇਕੇ ਹੋਂਵਦੀ ਸਾਂ ਬੇਲੇ ਵੰਜਦੀ ਸਾਂ ਰਾਂਝੇ ਯਾਰ ਦੇ ਅੰਗ ਲਗਾਉਣੇ ਨੂੰ
ਰੱਬ ਝੰਗ ਸਿਆਲਾਂ ਤੋਂ ਕੱਢ ਕੇ ਤੇ ਸੱਟੀ ਰੰਗ ਪੁਰ ਖਾਕ ਰਲਾਉਣੇ ਨੂੰ
ਸਭੇ ਸੰਗ ਸਹੇਲੀਆਂ ਦੂਰ ਰਹੀਆਂ ਆਈ ਇਕ ਨਾ ਜੀ ਪਰਚਾਉਣੇ ਨੂੰ</poem>}}
..
**.<noinclude></noinclude>
0o2oc4j40h7fmscko2fxsbufuwu3qmv
ਫਰਮਾ:......-larger
10
7902
141041
27948
2022-07-23T13:35:45Z
VirguloMane
1592
VirguloMane ਨੇ ਸਫ਼ਾ [[ਫਰਮਾ:Xxxxxx-larger]] ਨੂੰ [[ਫਰਮਾ:......-larger]] ’ਤੇ ਭੇਜਿਆ: We mustn't exagerate inemployment of roman numerals, first for WP-pages unuseful
wikitext
text/x-wiki
<includeonly><span style="font-size:500%;{{#if:{{{style|}}}|{{{style}}};}}">{{{1}}}</span></includeonly><noinclude>
{{documentation|Template:x-smaller/doc}}
</noinclude>
j4tykvkbqgog1g5a6dwrowoekhxtmg1
ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/56
250
52972
141043
141011
2022-07-24T05:05:49Z
Benipal hardarshan
117
proofread-page
text/x-wiki
<noinclude><pagequality level="3" user="Rajdeep ghuman" /></noinclude>{{multicol}}<poem>{{larger|'''''ਸੂਖਮ ਅਤੇ ਵਿਰਾਟ'''''}}
ਪਰਬਤ
ਉਸਰੇ ਕਿਣਕਾ ਕਿਣਕਾ
ਬੁੱਤ
ਘੜੀਂਦਾ ਛੈਣੀ ਛੈਣੀ
ਲੀਕ
ਉਪਜਦੀ ਬਿੰਦੂ ਬਿੰਦੂ
ਅਉਧ
ਬਿਨਸਦੀ ਸਾਹੀਂ ਸਾਹੀਂ
ਬੂੰਦ- ਸੋਮਾ ਸਾਗਰ ਦਾ
ਰੇਤ ਕਣੀ- ਮਾਂ ਘਰ ਦੀ
ਅਣੂ- ਪਿਤਾ ਸ੍ਰਸ਼ਟੀ ਦਾ
ਸੂਖਮ... ਪਹਿਲ ਸਰੂਪ
{|
|ਵਿਰਾਟ... ਸੂਖਮ ਦਾ ਹੀ ਰੂਪ
|{{gap}}
|{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|}
</poem>
{{multicol-break}}{{larger|'''''ਬੁੱਧ ਸਿਧਾਰਥ'''''}}
<poem>ਲਭਦਾ ਦੁੱਖ ਦਾ ਹੱਲ ਸਿਧਾਰਥ
ਬੁੱਧ ਹੋ ਕੇ ਵੀ
ਦੁੱਖ ਤੋਂ ਮੁਕਤ ਨਾ ਹੋਵੇ
ਹੋਏ ਸਿਧਾਰਥ ਆਪਣਾ ਦੁੱਖ
ਬੁੱਧ ਹੋ ਜਾਵੇ ਸਭ ਦਾ ਦੁੱਖ
ਸਿਧਾਰਥ ਹੋਣ ਦਾ ਦੁੱਖ ਛੋਟਾ
ਪਰ ਦੁੱਖ ਅਸਹਿ
ਬੁੱਧ ਹੋਣ ਦਾ ਦੁੱਖ ਵੱਡਾ ਪਰ
ਝੱਲੇ ਜਾਣ ਦੀ ਸੱਤਿਆ ਨਾਲ ਲਿਆਵੇ
ਦੁੱਖ ਸਿਧਾਰਥ ਦੇ ਅੱਗੇ
{|
|ਬੁੱਧ ਦੁੱਖ ਦੇ ਪਿੱਛੇ ਪਿੱਛੇ...
|{{gap}}
|{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|}
</poem>
{{multicol-end}}<noinclude>{{c|(52)}}</noinclude>
2ujlgl1e839mdu2ktw9ovbri9mi5qud
141044
141043
2022-07-24T05:52:48Z
Benipal hardarshan
117
proofread-page
text/x-wiki
<noinclude><pagequality level="3" user="Rajdeep ghuman" /></noinclude>{{multicol}}<poem>{|
| {{larger|'''''ਸੂਖਮ ਅਤੇ ਵਿਰਾਟ'''''}}
| style="position: relative; top: 15px;"| {{custom rule|sp|100|co|6}}
|}ਪਰਬਤ
ਉਸਰੇ ਕਿਣਕਾ ਕਿਣਕਾ
ਬੁੱਤ
ਘੜੀਂਦਾ ਛੈਣੀ ਛੈਣੀ
ਲੀਕ
ਉਪਜਦੀ ਬਿੰਦੂ ਬਿੰਦੂ
ਅਉਧ
ਬਿਨਸਦੀ ਸਾਹੀਂ ਸਾਹੀਂ
ਬੂੰਦ- ਸੋਮਾ ਸਾਗਰ ਦਾ
ਰੇਤ ਕਣੀ- ਮਾਂ ਘਰ ਦੀ
ਅਣੂ- ਪਿਤਾ ਸ੍ਰਸ਼ਟੀ ਦਾ
ਸੂਖਮ... ਪਹਿਲ ਸਰੂਪ
{|
|ਵਿਰਾਟ... ਸੂਖਮ ਦਾ ਹੀ ਰੂਪ
|{{gap}}
|{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|}
</poem>
{{multicol-break}}<poem>{|
| {{larger|'''''ਬੁੱਧ ਸਿਧਾਰਥ'''''}}
| style="position: relative; top: 15px;"| {{custom rule|sp|100|co|6}}
|}ਲਭਦਾ ਦੁੱਖ ਦਾ ਹੱਲ ਸਿਧਾਰਥ
ਬੁੱਧ ਹੋ ਕੇ ਵੀ
ਦੁੱਖ ਤੋਂ ਮੁਕਤ ਨਾ ਹੋਵੇ
ਹੋਏ ਸਿਧਾਰਥ ਆਪਣਾ ਦੁੱਖ
ਬੁੱਧ ਹੋ ਜਾਵੇ ਸਭ ਦਾ ਦੁੱਖ
ਸਿਧਾਰਥ ਹੋਣ ਦਾ ਦੁੱਖ ਛੋਟਾ
ਪਰ ਦੁੱਖ ਅਸਹਿ
ਬੁੱਧ ਹੋਣ ਦਾ ਦੁੱਖ ਵੱਡਾ ਪਰ
ਝੱਲੇ ਜਾਣ ਦੀ ਸੱਤਿਆ ਨਾਲ ਲਿਆਵੇ
ਦੁੱਖ ਸਿਧਾਰਥ ਦੇ ਅੱਗੇ
{|
|ਬੁੱਧ ਦੁੱਖ ਦੇ ਪਿੱਛੇ ਪਿੱਛੇ...
|{{gap}}
|{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|}
</poem>
{{multicol-end}}<noinclude>{{c|(52)}}</noinclude>
s7dq6gyebnpnlu7tyortz3vsp9gn7nz
141045
141044
2022-07-24T06:18:12Z
Benipal hardarshan
117
/* ਪ੍ਰਮਾਣਿਤ */
proofread-page
text/x-wiki
<noinclude><pagequality level="4" user="Benipal hardarshan" /></noinclude>{{multicol}}<poem>{|
| {{larger|'''''ਸੂਖਮ ਅਤੇ ਵਿਰਾਟ'''''}}
| style="position: relative; top: 15px;"| {{custom rule|sp|100|co|6}}
|}ਪਰਬਤ
ਉਸਰੇ ਕਿਣਕਾ ਕਿਣਕਾ
ਬੁੱਤ
ਘੜੀਂਦਾ ਛੈਣੀ ਛੈਣੀ
ਲੀਕ
ਉਪਜਦੀ ਬਿੰਦੂ ਬਿੰਦੂ
ਅਉਧ
ਬਿਨਸਦੀ ਸਾਹੀਂ ਸਾਹੀਂ
ਬੂੰਦ - ਸੋਮਾ ਸਾਗਰ ਦਾ
ਰੇਤ ਕਣੀ - ਮਾਂ ਘਰ ਦੀ
ਅਣੂ - ਪਿਤਾ ਸ੍ਰਿਸ਼ਟੀ ਦਾ
{|
|-
| ਸੂਖਮ... ਪਹਿਲ ਸਰੂਪ
|{{gap}}
| rowspan=2 |{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|-
| style="position: relative; top: -10px;"| ਵਿਰਾਟ... ਸੂਖਮ ਦਾ ਹੀ ਰੂਪ
|}
</poem>
{{multicol-break}}<poem>{|
| {{larger|'''''ਬੁੱਧ ਸਿਧਾਰਥ'''''}}
| style="position: relative; top: 15px;"| {{custom rule|sp|100|co|6}}
|}ਲਭਦਾ ਦੁੱਖ ਦਾ ਹੱਲ ਸਿਧਾਰਥ
ਬੁੱਧ ਹੋ ਕੇ ਵੀ
ਦੁੱਖ ਤੋਂ ਮੁਕਤ ਨਾ ਹੋਵੇ
ਹੋਏ ਸਿਧਾਰਥ ਆਪਣਾ ਦੁੱਖ
ਬੁੱਧ ਹੋ ਜਾਵੇ ਸਭ ਦਾ ਦੁੱਖ
ਸਿਧਾਰਥ ਹੋਣ ਦਾ ਦੁੱਖ ਛੋਟਾ
ਪਰ ਦੁੱਖ ਅਸਹਿ
ਬੁੱਧ ਹੋਣ ਦਾ ਦੁੱਖ ਵੱਡਾ ਪਰ
ਝੱਲੇ ਜਾਣ ਦੀ ਸੱਤਿਆ ਨਾਲ ਲਿਆਵੇ
{|
|ਦੁੱਖ ਸਿਧਾਰਥ ਦੇ ਅੱਗੇ
|{{gap}}
| rowspan=2 |{{Css image crop|Image = ਏਸ_ਜਨਮ_ਨਾ_ਜਨਮੇ_-_ਸੁਖਪਾਲ.pdf|Page = 16|bSize = 450|cWidth = 51|cHeight = 47|oTop = 210|oLeft = 134|Location = center|Description = }}
|-
| style="position: relative; top: -10px;"| ਬੁੱਧ ਦੁੱਖ ਦੇ ਪਿੱਛੇ ਪਿੱਛੇ...
|}
</poem>
{{multicol-end}}<noinclude>{{c|(52)}}</noinclude>
bd2ew6drja51z9qjf30pbhxlwwreggu
ਫਰਮਾ:Xxxxxx-larger
10
52980
141042
2022-07-23T13:35:45Z
VirguloMane
1592
VirguloMane ਨੇ ਸਫ਼ਾ [[ਫਰਮਾ:Xxxxxx-larger]] ਨੂੰ [[ਫਰਮਾ:......-larger]] ’ਤੇ ਭੇਜਿਆ: We mustn't exagerate inemployment of roman numerals, first for WP-pages unuseful
wikitext
text/x-wiki
#ਰੀਡਿਰੈਕਟ [[ਫਰਮਾ:......-larger]]
2g6682vh1ycv7al3nwgf109bh2osiqf
ਫਰਮਾ:ਏਸ ਜਨਮ ਨਾ ਜਨਮੇ/Title
10
52981
141046
2022-07-24T06:31:35Z
Benipal hardarshan
117
"{| | {{{1}}} | style="position: relative; top: 15px;"| {{custom rule|sp|100|co|6}} |}" ਨਾਲ਼ ਸਫ਼ਾ ਬਣਾਇਆ
wikitext
text/x-wiki
{|
| {{{1}}}
| style="position: relative; top: 15px;"| {{custom rule|sp|100|co|6}}
|}
gvw1ykai94i7jsez5oorsd7adiiufie
141047
141046
2022-07-24T06:32:28Z
Benipal hardarshan
117
wikitext
text/x-wiki
{|
| {{larger|'''''{{{1}}}'''''}}
| style="position: relative; top: 15px;"| {{custom rule|sp|100|co|6}}
|}
mfzpmrhsu6gxpe2rdytfvumnzhqoj5w
141048
141047
2022-07-24T06:36:38Z
Benipal hardarshan
117
wikitext
text/x-wiki
{|
| {{larger|'''''{{{1}}}'''''}}
| {{custom rule|sp|100|co|6}}
|}
poxqpesnoq1poud6fjft55nldc9o263
141049
141048
2022-07-24T06:37:47Z
Benipal hardarshan
117
wikitext
text/x-wiki
{|
| {{larger|'''''{{{1}}}'''''}}
| style="position: relative; top: 5px;"| {{custom rule|sp|100|co|6}}
|}
tblaf0dxr9l2ukl0on6hbv2jwlkf2qg